ਟੀਵੀ ਅਦਾਕਾਰਾ ਉਰਫੀ ਜਾਵੇਦ । ਉਰਫੀ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦਾ। ਉਰਫੀ ਆਪਣੀ ਡਰੈਸ 'ਤੇ ਬਹੁਤ ਧਿਆਨ ਦਿੰਦੀ ਹੈ। ਅਭਿਨੇਤਰੀ ਨੇ ਰੈੱਡ ਹਾਈ ਸਲਿਟ ਡਰੈੱਸ ਪਹਿਨੀ ਹੈ। ਹਰ ਨਵੀਂ ਡਰੈਸ ਨਾਲ ਉਰਫੀ ਖੁਦ ਨੂੰ ਪਿਆਰ ਕਰਦੀ ਹੈ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਦੀ ਹੈ। ਅਜੀਬੋ -ਗਰੀਬ ਡਰੈਸਿੰਗ ਸੈਂਸ ਲਈ ਉਰਫੀ ਨੂੰ ਕਾਫੀ ਟ੍ਰੋਲ ਕੀਤਾ ਜਾਂਦਾ ਉਰਫੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਨੀ ਪ੍ਰਸਿੱਧੀ ਤੋਂ ਬਾਅਦ ਵੀ ਉਰਫੀ ਕੋਲ ਕੋਈ ਕੰਮ ਨਹੀਂ ਹੈ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਸੀ।