ਕੰਗਨਾ ਰਣੌਤ ਦੀ ਇਮੇਜ ਇੱਕ ਬੋਲਡ ਅਭਿਨੇਤਰੀ ਦੀ ਹੈ, ਉਸ ਦਾ ਸਟਾਈਲ ਵੀ ਕਾਫੀ ਕੂਲ ਹੈ
ਕੰਗਨਾ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਆਪਣੇ ਪਰਿਵਾਰ ਨਾਲ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ
ਕੰਗਨਾ ਹਮੇਸ਼ਾ ਬਿਜ਼ੀ ਸ਼ੈਡਿਊਲ 'ਚੋਂ ਆਪਣੇ ਪਰਿਵਾਰ ਲਈ ਸਮਾਂ ਕੱਢਦੀ ਹੈ
ਕੰਗਨਾ ਨੂੰ ਭੈਣ ਰੰਗੋਲੀ ਦੇ ਨਾਲ ਇਕੱਠਿਆ ਦੇਖਿਆ ਗਿਆ, ਦੋਵੇਂ ਭੈਣਾਂ ਵਿਚਾਲੇ ਜ਼ਬਰਦਸਤ ਬਾਂਡਿੰਗ ਹੈ
ਕੁਆਲਿਟੀ ਟਾਈਮ ਬਿਤਾਉਣ ਲਈ ਹਿਮਾਚਲ ਪ੍ਰਦੇਸ਼ ਉਸਦੀ ਪਸੰਦੀਦਾ ਮੰਜ਼ਿਲ ਹੈ ਕਿਉਂਕਿ ਉਸਦਾ ਘਰ ਉੱਥੇ ਹੈ