ਉਹ ਭੋਜਪੁਰੀ ਇੰਡਸਟਰੀ ਦੀ ਡਿਮਾਂਡ ਅਦਾਕਾਰਾ ਬਣ ਚੁੱਕੀ ਹੈ। ਨਮਰਤਾ ਸੋਸ਼ਲ ਮੀਡੀਆ 'ਤੇ ਵੀ ਧਮਾਲ ਮਚਾ ਰਹੀ ਹੈ। ਉਸ ਦੇ ਬੋਲਡ ਲੁੱਕ ਨੂੰ ਲੈ ਕੇ ਫੈਨਜ਼ ਦੀਵਾਨੇ ਹੋ ਗਏ ਹਨ। ਨਮਰਤਾ ਆਪਣੇ ਲੁੱਕ ਨਾਲ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ। ਉਸ ਦਾ ਗੋਲਡਨ ਬਿਕਨੀ ਲੁੱਕ ਸਾਹਮਣੇ ਆਇਆ ਹੈ। ਉਸ ਨੇ ਬਿਕਨੀ ਦੇ ਨਾਲ ਭਾਰੀ ਗਹਿਣੇ ਕੈਰੀ ਕੀਤੇ ਹਨ। ਇਸ ਲੁੱਕ 'ਚ ਨਮਰਤਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਮਾਂਗ ਟਿੱਕਾ ਅਤੇ ਝੁਮਕਾ ਪਹਿਨ ਕੇ ਨਮਰਤਾ ਵੱਖ-ਵੱਖ ਪੋਜ਼ ਦੇ ਰਹੀ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ।