ਸਾਊਥ ਇੰਡਸਟਰੀ ਦੀਆਂ ਨੌਜਵਾਨ ਅਭਿਨੇਤਰੀਆਂ 'ਚੋਂ ਇੱਕ ਰਾਸ਼ੀ ਖੰਨਾ ਰਾਸ਼ੀ ਆਪਣੇ ਫੈਸ਼ਨ ਤੇ ਸਟਾਈਲ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਬਲੈਕ ਕਟਆਊਟ 'ਚ ਰਾਸ਼ੀ ਕਿਸੇ ਗਲੈਮ ਡੌਲ ਤੋਂ ਘੱਟ ਨਹੀਂ ਲੱਗ ਰਹੀ। ਰਾਸ਼ੀ ਖੰਨਾ ਬਲੈਕ ਕਟਆਊਟ ਡ੍ਰੈੱਸ 'ਚ ਦਿਖੀ ਸਟਾਈਲਿਸ਼ ਰਾਸ਼ੀ ਖੰਨਾ ਨੇ ਫਲਾਂਟ ਕੀਤਾ ਸਲਿਮ ਫਿਗਰ ਇਨ੍ਹਾਂ ਹੌਟ ਤਸਵੀਰਾਂ ਨੂੰ ਰਾਸ਼ੀ ਖੰਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਰਾਸ਼ੀ ਖੰਨਾ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਕਿਲਰ ਪੋਜ਼ ਦਿੰਦੇ ਹੋਏ ਰਾਸ਼ੀ ਨੇ ਲੱਖਾਂ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਰਾਸ਼ੀ ਆਪਣੇ ਸਟਾਈਲ ਸਟੇਟਮੈਂਟ ਲਈ ਕਾਫੀ ਚਰਚਾ 'ਚ ਰਹਿੰਦੀ ਹੈ। ਰਾਸ਼ੀ ਦਾ ਇਹ ਆਊਟਫਿਟ ਤੇ ਬੈਕਗ੍ਰਾਊਂਡ ਲੁੱਕ ਬੇਹੱਦ ਖੂਬਸੂਰਤ ਲੱਗ ਰਿਹਾ ਹੈ।