ਸਾਰਾ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸਾਰਾ ਨੇ ਕ੍ਰੌਪ ਟਾਪ ਨਾਲ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ । ਸਾਰਾ ਆਪਣੀ ਲੇਟੈਸਟ ਫੋਟੋ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਖੁੱਲ੍ਹੇ ਵਾਲ ਅਤੇ ਸ਼ੇਡਜ਼ ਨੇ ਉਸ ਦੀ ਲੁੱਕ ਨੂੰ ਹੋਰ ਕਮਾਲ ਬਣਾ ਦਿੱਤਾ। ਫ਼ੈਨਜ ਦੀਆਂ ਨਜ਼ਰਾਂ ਸਾਰਾ ਦੀ ਟੋਨਡ ਬਾਡੀ 'ਤੇ ਟਿਕੀਆਂ ਹੋਈਆਂ ਹਨ। ਤਸਵੀਰਾਂ 'ਤੇ ਉਨ੍ਹਾਂ ਦੇ ਫ਼ੈਨਜ ਲਗਾਤਾਰ ਕਮੈਂਟ ਕਰ ਰਹੇ ਹਨ। ਕੁਝ ਦਿਲ ਅਤੇ ਕੁਝ ਅੱਗ ਦੇ ਇਮੋਜੀ ਵੀ ਭੇਜ ਰਹੇ ਹਨ। ਸਾਰਾ ਦੀ ਫਿਲਮ 'ਅਰੰਗੀ ਰੇ' ਸਾਲ 2021 'ਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਕੁਝ ਖਾਸ ਨਹੀਂ ਦਿਖਾ ਸਕੀ। ਲਕਸ਼ਮਣ ਉਤੇਕਰ ਦੀ ਅਗਲੀ ਫਿਲਮ 'ਚ ਨਜ਼ਰ ਆਵੇਗੀ ਸਾਰਾ।