ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਦਾ ਖਾਨ ਆਏ ਦਿਨ ਗਲੈਮਰਸ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਅਦਾਕਾਰਾ ਹੁਣ ਬਲੈਕ ਆਊਟਫਿੱਟ 'ਚ ਫੋਟੋਜ਼ ਕੀਤੀਆਂ ਨੇ ਸ਼ੇਅਰ ਡ੍ਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਅਦਾ ਨੂੰ ਕਿਹਾ ਜਾਂਦਾ ਹੈ ਟੀਵੀ ਦੀ ਨਾਗਿਨ ਗ੍ਰੀਨ ਆਊਟਫਿੱਟ 'ਚ ਅਦਾ ਦਾ ਸ਼ਾਨਦਾਰ ਲੁੱਕ ਅਦਾ ਨੇ ਟੀਵੀ ਦੀ ਦੁਨੀਆ ਤੋਂ ਦੂਰੀ ਬਣਾਈ ਹੋਈ ਹੈ ਲੰਬੇ ਸਮੇਂ ਤੋਂ ਕਿਸੇ ਸੀਰੀਅਲ 'ਚ ਨਜ਼ਰ ਨਹੀਂ ਆਈ ਅਦਾ ਹਰ ਲੁੱਕ 'ਚ ਸਟਨਿੰਗ ਲੱਗਦੀ ਹੈ ਅਦਾਕਾਰਾ ਇਸ ਅੰਦਾਜ਼ 'ਚ ਕੰਪਲੀਟ ਕੀਤਾ ਲੁੱਕ