ਰਸ਼ਮੀ ਦੇਸਾਈ ਨੂੰ ਟੀਵੀ ਦੀਆਂ ਟੌਪ ਐਕਟਰਸ ਵਿੱਚ ਗਿਣਿਆ ਜਾਂਦਾ ਹੈ
ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ 'ਉਤਰਨ' 'ਚ ਤਾਪਸੀ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਈ
ਰਸ਼ਮੀ ਦੇਸਾਈ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ
ਰਸ਼ਮੀ ਦੇਸਾਈ ਦਾ ਇੱਕ ਤਾਜ਼ਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ
ਵੀਡੀਓ 'ਚ ਰਸ਼ਮੀ ਦੇਸਾਈ ਦੇ ਸ਼ਾਨਦਾਰ ਡਾਂਸ ਮੂਵਜ਼ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ