ਮੁਨਮੁਨ ਦੱਤਾ ਹੈ ਕਰੋੜਾਂ ਦੀ ਮਾਲਕਣ

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ।

ਮੁਨਮੁਨ ਦੱਤਾ ਨੂੰ ਚਾਹੁਣ ਵਾਲੇ ਲੱਖਾਂ ਵਿੱਚ ਹਨ

ਮੁਨਮੁਨ ਦੱਤਾ ਆਪਣੇ ਹੁਸਨ ਅਤੇ ਆਪਣੀ ਅਦਾਕਾਰੀ ਨਾਲ ਖ਼ੂਬ ਤਹਿਲਕਾ ਮਚਾਉਂਦੀ ਹੈ।

ਮੁਨਮੁਨ ਦੱਤਾ ਨੇ ਸਾਲ 2005 ਵਿੱਚ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ।

ਅਦਾਕਾਰਾ ਇੱਕ ਐਪੀਸੋਡ ਲਈ 35 ਤੋਂ 50 ਹਜ਼ਾਰ ਰੁਪਏ ਚਾਰਜ ਕਰਦੀ ਹੈ।

ਕਰੀਅਰ 'ਚ ਕਾਫੀ ਸੰਘਰਸ਼ ਤੋਂ ਬਾਅਦ ਮੁਨਮੁਨ ਦੱਤਾ ਨੇ ਅੱਜ ਆਪਣੀ ਪਛਾਣ ਬਣਾਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮੁਨਮੁਨ ਦੱਤਾ ਕੋਲ ਕੁੱਲ 14 ਕਰੋੜ ਦੀ ਜਾਇਦਾਦ ਹੈ।

ਉਹ ਆਪਣੀਆਂ ਤਸਵੀਰਾਂ ਨਾਲ ਫ਼ੈਨਜ ਦੀ ਧੜਕਣ ਵਧਾਉਂਦੀ ਦਿਖਾਈ ਦਿੰਦੀ ਹੈ।