ਸੌਮਿਆ ਹਰ ਆਊਟਫਿੱਟ 'ਚ ਲੱਗਦੀ ਹੈ ਸਟਾਈਲਿਸ਼। ਸੌਮਿਆ ਟੰਡਨ ਦੇ ਆਊਟਫਿਟ ਫੈਨਜ਼ ਨੂੰ ਆਉਂਦੇ ਹਨ ਪਸੰਦ ਇਸ ਅੰਦਾਜ਼ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ ਸੌਮਿਆ ਟੰਡਨ ਨਵੇਂ ਅਵਤਾਰ 'ਚ ਨਜ਼ਰ ਆ ਰਹੀ ਹੈ ਸੌਮਿਆ ਟੰਡਨ ਹਰ ਲੁੱਕ 'ਚ ਕਮਾਲ ਲੱਗਦੀ ਹੈ ਸੌਮਿਆ ਆਪਣੀਆਂ ਫੋਟੋਆਂ ਨਾਲ ਮਚਾ ਦਿੰਦੀ ਹੈ ਤਹਿਲਕਾ ਇਹ ਹੈ ਸੌਮਿਆ ਟੰਡਨ ਦੇ ਲੇਟੈਸਟ ਲੁਕਾਂ 'ਚੋਂ ਇੱਕ ਸੌਮਿਆ ਟੰਡਨ ਆਪਣੇ ਨਵੇਂ ਸਟਾਈਲ ਨਾਲ ਬਿਖੇਰਦੀ ਹੈ ਜਲਵਾ ਸੌਮਿਆ ਟੰਡਨ ਹੈ ਫੈਸ਼ਨ ਆਈਕਨ ਹਰ ਲੁੱਕ ਵਿੱਚ ਸੌਮਿਆ ਲਗਾਉਂਦੀ ਹੈ ਆਪਣੇ ਫੈਸ਼ਨ ਸੈਂਸ ਦਾ ਤੜਕਾ