ਟੀਨਾ ਦੱਤਾ ਹਾਈ ਥਾਈ ਸਲਿੱਟ ਡ੍ਰੈੱਸ 'ਚ ਲੱਗੀ ਕਮਾਲ ਆਪਣੇ ਸਟਾਈਲ ਨਾਲ ਟੀਨਾ ਨੇ ਲੁੱਟ ਲਈ ਮਹਿਫਿਲ ਲੇਟੈਸਟ ਤਸਵੀਰਾਂ 'ਚ ਟੀਨਾ ਨੇ ਦਿੱਤੇ ਇੱਕ ਤੋਂ ਵੱਧ ਕੇ ਇੱਕ ਪੋਜ਼ ਲੇਟੈਸਟ ਤਸਵੀਰਾਂ 'ਚ ਟੀਨਾ ਨੇ ਦਿੱਤੇ ਇੱਕ ਤੋਂ ਵੱਧ ਕੇ ਇੱਕ ਪੋਜ਼ ਡ੍ਰੈੱਸ ਨਾਲ ਟੀਨਾ ਨੇ ਪਹਿਨੇ ਸਨੀਕਰਸ ਵੇਵੀ ਕਰਲੀ ਵਾਲਾਂ ਦੇ ਲੁੱਕ ਨਾਲ ਟੀਨਾ ਨੇ ਲੁੱਕ ਕੀਤੀ ਕੰਪਲੀਟ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਟੀਨਾ ਟੀਵੀ ਸ਼ੋਅ ਉਤਰਨ 'ਚ ਸਿੱਧੀ-ਸਾਧੀ ਕੁੜੀ ਦੀ ਭੂਮਿਕਾ 'ਚ ਨਜ਼ਰ ਆਈ ਸੀ ਟੀਨਾ ਤਸਵੀਰਾਂ 'ਚ ਪੂਰਾ ਬਦਲਿਆ ਦਿਖ ਰਿਹਾ ਹੈ 'ਇੱਛਾ' ਦਾ ਰੂਪ ਹਾਈ ਥਾਈ ਸਲਿੱਟ ਡ੍ਰੈੱਸ 'ਚ ਟੀਨਾ ਦੱਤਾ ਦਾ ਕਾਤਲਾਨਾ ਅੰਦਾਜ਼