ਸਾਲ 2024 ਦਾ ਕੌਮਾਂਤਰੀ ਪਤੰਗ ਉਤਸਵ



7 ਜਨਵਰੀ ਤੋਂ 14 ਜਨਵਰੀ ਤੱਕ ਅਹਿਮਦਾਬਾਦ ਵਿੱਚ ਮਨਾਇਆ ਜਾ ਰਿਹਾ ਹੈ



ਮਕਰ ਸੰਕ੍ਰਾਂਤੀ ਇੱਕ ਅਜਿਹਾ ਤਿਉਹਾਰ ਹੈ ਜਿਸ ਵਿੱਚ



ਅਸਮਾਨ ਵਿੱਚ ਸਿਰਫ ਪੰਤਗਾਂ ਹੀ ਪਤੰਗਾਂ ਨਜ਼ਰ ਆਉਂਦੀਆਂ ਹਨ



ਕੌਮਾਂਤਰੀ ਪਤੰਗ ਦਿਵਸ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਦੌਰਾਨ ਸ਼ੁਰੂ ਹੁੰਦਾ ਹੈ



ਕੀ ਤੁਸੀਂ ਕਦੇ ਸੋਚਿਆ ਹੈ ਕਿ



ਆਖਿਰ ਇਸ ਦਿਨ ਪਤੰਗਬਾਜ਼ੀ ਕਿਉਂ ਕਰਦੇ ਹਨ



ਮਕਰ ਸੰਕ੍ਰਾਂਤੀ ‘ਤੇ ਪਤੰਗ ਉਡਾਉਣ ਪਿੱਛੇ ਧਾਰਮਿਕ ਵਜ੍ਹਾ ਹੈ



ਧਾਰਮਿਕ ਕਥਾ ਦੇ ਅਨੂਸਾਰ ਮਕਰ ਸੰਕ੍ਰਾਂਤੀ ‘ਤੇ



ਪਤੰਗ ਉਡਾਉਣ ਦੀ ਪਰੰਪਰਾ ਦੀ ਸ਼ੁਰੂਆਤ ਭਗਵਾਨ ਰਾਮ ਨੇ ਕੀਤੀ ਸੀ



ਧਾਰਮਿਕ ਗ੍ਰੰਥਾਂ ਮੁਤਾਬਕ ਜਦੋਂ ਭਗਵਾਨ ਰਾਮ ਨੇ ਪਹਿਲੀ ਵਾਰ ਉੱਥੋਂ ਹੀ ਇਸ ਪਰੰਪਰਾਂ ਨੂੰ ਲੋਕ ਅੱਜ ਵੀ ਮੰਨਦੇ ਹਨ