ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਮਲਾਇਕਾ ਖੂਬਸੂਰਤ ਤਸਵੀਰਾਂ ਨਾਲ ਕਹਿਰ ਢਾਹੁੰਦੀ ਹੈ। ਮਲਾਇਕਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਮਲਾਇਕਾ ਆਪਣੀ ਟੋਨ ਫਿਗਰ ਨੂੰ ਫਲਾਂਟ ਕਰਦੀ ਰਹਿੰਦੀ ਹੈ । ਕਾਤਲਾਨਾ ਅਦਾਵਾਂ ਨਾਲ ਫ਼ੈਨਜ ਦੇ ਦਿਲਾਂ 'ਤੇ ਕਹਿਰ ਢਾਹੁੰਦੀ ਹੈ। ਮਲਾਇਕਾ ਨੇ ਪਾਣੀ 'ਚ ਬੋਲਡ ਫ਼ੋਟੋਸ਼ੂਟ ਕਰਵਾਇਆ ਹੈ। 40 ਤੋਂ ਬਾਅਦ ਵੀ ਮਲਾਇਕਾ ਦਾ ਲੁੱਕ ਅਜੇ ਹਸੀਨ ਹੈ। ਮਾਲਦੀਵ 'ਚ ਕਲਿੱਕ ਕੀਤੀ ਗਈ ਇਹ ਤਸਵੀਰ ਮਲਾਇਕਾ ਦੀਆਂ ਸਭ ਤੋਂ ਵਾਇਰਲ ਹੋਈਆਂ ਤਸਵੀਰਾਂ 'ਚੋਂ ਇਕ ਹੈ। ਮਲਾਇਕਾ ਅਰੋੜਾ ਦੀਆਂ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲ ਜਾਣ।