ਮਲਾਇਕਾ ਅਰੋੜਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ



ਮਲਾਇਕਾ ਅਰੋੜਾ ਇਸ ਦੌਰਾਨ ਚਿੱਟੇ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਜੀਨਸ ਪਾਈ ਨਜ਼ਰ ਆਈ



ਮਲਾਇਕਾ ਨੇ ਕਾਲੇ ਚਸ਼ਮੇ ਨਾਲ ਆਪਣਾ ਲੁੱਕ ਕੰਪਲੀਟ ਕੀਤਾ



ਹੇਅਰਸਟਾਈਲ ਦੀ ਗੱਲ ਕਰੀਏ ਤਾਂ ਮਲਾਇਕਾ ਨੇ ਬੰਨ ਬਣਾ ਰੱਖਿਆ ਸੀ



ਮਲਾਇਕਾ ਨੇ ਸਫੇਦ ਸਨੀਕਰਸ ਨਾਲ ਆਪਣਾ ਲੁੱਕ ਪੂਰਾ ਕੀਤਾ



ਮਲਾਇਕਾ ਨੇ ਬਲੈਕ ਹੈਂਡ ਬੈਗ ਵੀ ਚੁੱਕਿਆ ਹੋਇਆ ਹੈ



ਇਨ੍ਹਾਂ ਦੌਰਾਨ ਮਲਾਇਕਾ ਅਰੋੜਾ ਘੱਟ ਮੇਕਅੱਪ 'ਚ ਨਜ਼ਰ ਆਈ



ਮਲਾਇਕਾ ਦਾ ਇਹ ਕੈਜ਼ੂਅਲ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ



ਮਲਾਇਕਾ ਅਕਸਰ ਆਪਣੇ ਸਟਾਈਲ ਸਟੇਟਮੈਂਟ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ



ਮਲਾਇਕਾ ਅਰੋੜਾ ਫਿਟਨੈੱਸ ਅਤੇ ਸਟਾਈਲ ਦੇ ਮਾਮਲੇ 'ਚ ਵੀ ਨਵੇਂ ਕਲਾਕਾਰਾਂ ਨੂੰ ਮੁਕਾਬਲਾ ਦਿੰਦੀ ਹੈ