ਨੋਰਾ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ

ਪ੍ਰਸ਼ੰਸਕ ਉਸ ਦੀਆਂ ਬੋਲਡਨੈੱਸ ਨਾਲ ਭਰਪੂਰ ਤਸਵੀਰਾਂ ਨੂੰ ਖੂਬ ਦੇਖ ਰਹੇ ਹਨ

ਪ੍ਰਸ਼ੰਸਕ ਵਲੋਂ ਹਮੇਸ਼ਾ ਨੋਰਾ ਦੀਆਂ ਤਸਵੀਰਾਂ 'ਤੇ ਕਾਫੀ ਪਿਆਰ ਦੀ ਵਰਖਾ ਕੀਤੀ ਜਾ ਰਹੀ ਹੈ

ਨੋਰਾ ਫਤੇਹੀ ਸਿਲਵਰ ਰੰਗ ਦੀ ਬ੍ਰਾ ਅਤੇ ਡੈਨੀਮ ਸ਼ਾਰਟਸ ਪਹਿਨੇ ਨਜ਼ਰ ਆ ਰਹੀ ਹੈ

ਬਲੈਕ ਕਲਰ ਦੇ ਟ੍ਰਾਂਸਪੇਰੇਂਚ ਕਪੜੇ ਨੂੰ ਬ੍ਰਾ ਦੇ ਉੱਪਰ ਪਹਿਨ ਕੇ ਨੋਰਾ ਬਹੁਤ ਹੌਟ ਲੱਗ ਰਹੀ ਹੈ

ਇਸ ਆਊਟਫਿਟ 'ਚ ਨੋਰਾ ਆਪਣੇ ਕਲੀਵੇਜ ਨੂੰ ਜ਼ਬਰਦਸਤ ਅੰਦਾਜ਼ 'ਚ ਫਲਾਂਟ ਕਰ ਰਹੀ ਹੈ

ਨੋਰਾ ਦੀਆਂ ਇਨ੍ਹਾਂ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਨੋਰਾ ਗਲੋਸੀ ਮੇਕਅਪ ਤੇ ਸ਼ਾਨਦਾਰ ਸਟਾਈਲ 'ਚ ਆਪਣੀ ਸ਼ਾਨਦਾਰ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ

ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ

ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ