ਜਾਣੋ ਸਰਗੁਣ ਮਹਿਤਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਸਰਗੁਣ ਕਿਸੇ ਵੱਖਰੀ ਪਛਾਣ ਦੀ ਮੁਹਤਾਜ ਨਹੀਂ ਹੈ



ਸਰਗੁਣ ਆਪਣੇ ਕੰਮ ਦੇ ਨਾਲ-ਨਾਲ ਲੁੱਕ ਕਾਰਨ ਵੀ ਸੁਰਖੀਆਂ 'ਚ ਰਹਿੰਦੀ ਹੈ



ਸਰਗੁਣ ਨੇ ਇਕ ਵਾਰ ਫਿਰ ਆਪਣੇ ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ



ਸਰਗੁਨ ਦਾ ਲੁੱਕ ਸ਼ਾਨਦਾਰ ਹੈ



ਸਰਗੁਣ ਦੇ ਇਸ ਲੁੱਕ ਦੀ ਗੱਲ ਕਰੀਏ ਤਾਂ ਉਹ ਗੋਲਡਨ ਰੰਗ ਦਾ ਕ੍ਰੌਪ ਟਾਪ ਅਤੇ ਪੈਂਟ ਪਾਈ ਨਜ਼ਰ ਆ ਰਹੀ ਹੈ



ਸਰਗੁਣ ਨੇ ਬਹੁਤ ਹੀ ਸਟਾਈਲਿਸ਼ ਡਰੈੱਸ ਨਾਲ ਨਿਊਡ ਮੇਕਅੱਪ ਕੀਤਾ ਹੈ



ਇਸ ਦੇ ਨਾਲ ਹੀ ਸਰਗੁਣ ਦਾ ਇਹ ਕਾਤਲ ਪੋਜ਼ ਸ਼ਾਨਦਾਰ ਹੈ



ਇਹ ਤਸਵੀਰਾਂ ਸਰਗੁਣ ਨੇ ਹਾਲ ਹੀ 'ਚ ਸ਼ੇਅਰ ਕੀਤੀਆਂ ਹਨ



ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕਈ ਤਰ੍ਹਾਂ ਨਾਲ ਕਮੈਂਟ ਕਰ ਰਹੇ ਹਨ