ਪਲਕ ਤਿਵਾਰੀ ਦੇ ਲੁੱਕ ਤੋਂ ਨਜ਼ਰਾਂ ਹਟਾਉਣਾ ਮੁਸ਼ਕਿਲ ਹੈ



ਪਲਕ ਆਫ ਸ਼ੋਲਡਰ ਲੈਦਰ ਬਾਡੀ ਫਿਟਿੰਗ ਗਾਊਨ ਅਤੇ ਰਫਲ ਸਲੀਵਜ਼ 'ਚ ਨਜ਼ਰ ਆਈ



ਪਲਕ ਤਿਵਾਰੀ ਦੀਆਂ ਤਸਵੀਰਾਂ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ



ਪਲਕ ਲਈ ਅਜਿਹਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ



ਪਲਕ ਅਕਸਰ ਆਪਣੇ ਫੈਸ਼ਨ ਸੈਂਸ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ



ਪਲਕ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਦਿਨ-ਬ-ਦਿਨ ਖੂਬਸੂਰਤ ਹੁੰਦੀ ਜਾ ਰਹੀ ਹੈ



ਪਲਕ ਜਲਦ ਹੀ ਰੋਜ਼ੀ: ਦ ਸੈਫਰਨ ਚੈਪਟਰ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ



ਇਸ ਤੋਂ ਇਲਾਵਾ ਉਹ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਵੀ ਨਜ਼ਰ ਆਵੇਗੀ।



ਪਲਕ ਪੰਜਾਬੀ ਗਾਇਕ ਹਾਰਡੀ ਸੰਧੂ ਨਾਲ 'ਬਿਜਲੀ ਬਿਜਲੀ' ਗੀਤ 'ਚ ਨਜ਼ਰ ਆਈ ਸੀ।



ਇਸ ਗੀਤ ਨਾਲ ਮਸ਼ਹੂਰ ਹੋਈ ਪਲਕ ਬਿਜਲੀ ਨੂੰ ਲੋਕ ਕਹਿਣ ਲੱਗੇ ਹਨ।