Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਤਾਜ਼ਾ ਤਸਵੀਰਾਂ 'ਚ ਮਲਾਇਕਾ ਅਰੋੜਾ ਵਾਈਟ ਕਲਰ ਦਾ ਡੀਪ ਨੇਕ ਗਾਊਨ ਪਾਈ ਨਜ਼ਰ ਆ ਰਹੀ ਹੈ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਫੋਟੋ 'ਚ ਮਲਾਇਕਾ ਦੇ ਚਿਹਰੇ ਦਾ ਇਹ ਨੂਰ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹੈ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਵ੍ਹਾਈਟ ਡਰੈੱਸ ਦੇ ਮੈਚਿੰਗ ਈਅਰਰਿੰਗ ਅਤੇ ਉੱਪਰੋਂ ਇਹ ਮਸਤਾਨੀ ਟ੍ਰਿਕ ਮਲਾਇਕਾ ਦੇ ਪ੍ਰਸ਼ੰਸਕਾਂ ਨੂੰ ਉਸ ਦੇ ਅੰਦਾਜ਼ ਲਈ ਕਾਈਲ ਕਰ ਸਕਦਾ ਹੈ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਮਲਾਇਕਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼ ਮਲਾਇਕਾ ਦੀਆਂ ਤਸਵੀਰਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾ ਗਈਆਂ ਹਨ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਇੰਡਸਟਰੀ ਦਾ ਬਹੁਤ ਮਸ਼ਹੂਰ ਚਿਹਰਾ ਹੈ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਮਲਾਇਕਾ ਭਾਵੇਂ ਫਿਲਮਾਂ 'ਚ ਘੱਟ ਨਜ਼ਰ ਆਈ ਹੈ ਪਰ ਉਹ ਆਪਣੇ ਗਲੈਮਰਸ ਅੰਦਾਜ਼ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

40 ਸਾਲ ਤੋਂ ਵੱਧ ਦੀ ਉਮਰ ਚ ਵੀ ਮਲਾਈਕਾ ਕਿਸੇ ਵੀ ਯੰਗ ਐਕਟਰਸ ਨੂੰ ਫਿੱਟਨੈਸ 'ਚ ਪੂਰੀ ਟੱਕਰ ਦਿੰਦੀ ਹੈ

Malaika Arora ਨੇ ਫਲਾਂਟ ਕੀਤਾ ਗਲੈਮਰਸ ਅੰਦਾਜ਼

ਕਈ ਵਾਰ ਆਪਣੇ ਸਟਾਈਲ ਕਰਕੇ ਮਲਾਈਕਾ ਅਰੋੜਾ ਨੂੰ ਟ੍ਰੋਲਰਸ ਦਾ ਸਾਹਮਣਾ ਵੀ ਕਰਨਾ ਪਿਆ ਹੈ, ਪਰ ਉਸ ਕਿਸੇ ਦੀ ਪਰਵਾਹ ਨਹੀਂ ਕਰਦੀ