ਫੈਸ਼ਨਿਸਟਾ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਮਲਾਇਕਾ ਦਾ ਕਿਲਰ ਸਵੈਗ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਿਹਾ ਹੈ ਮਲਾਇਕਾ ਵਾਈਟ ਸ਼ਰਟ ਤੇ ਬਲੈਕ ਮਿੰਨੀ ਸਕਰਟ 'ਚ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਮਲਾਇਕਾ ਨੇ ਬਿਨਾਂ ਕਿਸੇ ਕੈਪਸ਼ਨ ਦੇ ਬਲੈਕ ਐਂਡ ਵ੍ਹਾਈਟ ਹਾਰਟ ਇਮੋਜੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਮਲਾਇਕਾ ਨੇ ਆਪਣੇ ਲੁੱਕ ਨੂੰ ਡਾਇਮੰਡ ਸਟੇਡ ਈਅਰਰਿੰਗਸ, ਰਿੰਗਸ ਨਾਲ ਐਕਸੈਸਰਾਈਜ਼ ਕੀਤਾ ਉਸ ਨੇ ਬਲੈਕ ਹਾਰਟ ਸ਼ੇਪਡ ਬੈਗ, ਹਾਈ ਹੀਲਸ, ਬਲੈਕ ਸਟੋਕਿੰਗਜ਼ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਮਲਾਇਕਾ ਦੀਆਂ ਤਸਵੀਰਾਂ 'ਤੇ ਲੱਖਾਂ ਪ੍ਰਸ਼ੰਸਕ ਖੁੱਲ੍ਹ ਕੇ ਲਾਈਕ ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਮਲਾਇਕਾ ਕਦੇ ਰਵਾਇਤੀ, ਕਦੇ ਗਲੈਮਰਸ ਤਾਂ ਕਦੇ ਬੋਲਡ ਅਵਤਾਰ 'ਚ ਧੂਮ ਮਚਾ ਕਿੰਦੀ ਹੈ ਮਲਾਇਕਾ ਅਰੋੜਾ ਦਾ ਇਹ ਹੌਟ ਅਤੇ ਸਿਜ਼ਲਿੰਗ ਲੁੱਕ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ ਮਲਾਇਕਾ ਅਰੋੜਾ ਨੇ ਕੈਮਰੇ ਦੇ ਸਾਹਮਣੇ ਸਿਜ਼ਲਿੰਗ ਅੰਦਾਜ਼ ਵਿੱਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤਾ ਹਨ