ਮਲਾਇਕਾ ਅਰੋੜਾ ਨੂੰ ਲੈ ਕੇ ਹਰ ਕਿਸੇ ਦੇ ਦਿਮਾਗ 'ਚ ਸਵਾਲ ਹੈ ਕਿ ਜੇਕਰ ਅਭਿਨੇਤਰੀ ਬਹੁਤ ਹੀ ਲਗਜ਼ਰੀ ਲਾਈਫ ਜੀਅ ਰਹੀ ਹੈ ਤਾਂ ਉਸ ਦੀ ਨੈੱਟਵਰਥ ਕੀ ਹੋਵੇਗੀ?

ਮਲਾਇਕਾ ਅਰੋੜਾ ਨੇ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਨਾਲ ਦੁਨੀਆ ਨੂੰ ਦੀਵਾਨਾ ਬਣਾ ਦਿੱਤਾ ਹੈ।

ਮਲਾਇਕਾ ਕਿਸੇ ਵੀ ਫਿਲਮ ਵਿੱਚ ਇੱਕ ਡਾਂਸ ਨੰਬਰ ਲਈ 1.75 ਕਰੋੜ ਰੁਪਏ ਚਾਰਜ ਕਰਦੀ ਹੈ।

ਮਲਾਇਕਾ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਲਈ ਵੀ ਮੋਟੀ ਰਕਮ ਵਸੂਲਦੀ ਹੈ।

ਮਲਾਇਕਾ ਇਕ ਮਹੀਨੇ 'ਚ 60 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਦੀ ਹੈ

ਮਲਾਇਕਾ ਰਿਐਲਿਟੀ ਸ਼ੋਅ ਦੇ ਇੱਕ ਐਪੀਸੋਡ ਲਈ 5 ਲੱਖ ਰੁਪਏ ਲੈਂਦੀ ਹੈ

ਮਲਾਇਕਾ ਪੂਰੇ ਸੀਜ਼ਨ ਨੂੰ ਹੋਸਟ ਕਰਨ ਲਈ 1 ਕਰੋੜ ਰੁਪਏ ਚਾਰਜ ਕਰਦੀ ਹੈ

ਮਲਾਇਕਾ ਦਿਵਾ ਯੋਗਾ ਸਟੂਡੀਓ ਰਾਹੀਂ ਵੀ ਚੰਗੀ ਕਮਾਈ ਕਰਦੀ ਹੈ।

ਰਿਪੋਰਟ ਮੁਤਾਬਕ ਮਲਾਇਕਾ ਦੀ ਕੁੱਲ ਜਾਇਦਾਦ 100 ਕਰੋੜ ਦੇ ਕਰੀਬ ਹੈ।

ਮਲਾਇਕਾ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਕਾਫੀ ਕਮਾਈ ਕਰਦੀ ਹੈ।