ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ 49 ਸਾਲ ਦੀ ਮਲਾਇਕਾ ਅਰੋੜਾ ਦੀ ਖੂਬਸੂਰਤੀ ਤੇ ਗਲੈਮਰਸ ਅੰਦਾਜ਼ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ ਲੇਟੈਸਟ ਤਸਵੀਰਾਂ 'ਚ ਮਲਾਇਕਾ ਨੇ ਕਾਲੇ ਰੰਗ ਦਾ ਗਾਊਨ ਪਾਇਆ ਹੋਇਆ ਹੈ ਅਭਿਨੇਤਰੀ ਬੇਹੱਦ ਟਾਈਟ ਗਾਊਨ 'ਚ ਆਪਣੀ ਪਰਫੈਕਟ ਫਿਗਰ ਫਲਾਂਟ ਕਰਦੇ ਨਜ਼ਰ ਆ ਰਹੀ ਹੈ ਬਲੈਕ ਕਲਰ ਦੀ ਇਸ ਟਾਈਟ ਡਰੈੱਸ 'ਚ ਉਸ ਦਾ ਲੁੱਕ ਕਾਫੀ ਸ਼ਾਨਦਾਰ ਲਗ ਰਿਹਾ ਹੈ ਇਸ ਡਰੈੱਸ ਨੂੰ ਪਹਿਨ ਕੇ ਮਲਾਇਕਾ ਕੈਮਰੇ ਦੇ ਸਾਹਮਣੇ ਕਿਲਰ ਪੋਜ਼ ਦਿੰਦੀ ਨਜ਼ਰ ਆਈ ਗਾਊਨ ਦੇ ਉੱਪਰ ਮੋਢੇ 'ਤੇ ਸਫੈਦ ਰੰਗ ਦਾ ਲੰਬਾ ਕੱਪੜਾ ਪਾਇਆ ਹੋਇਆ ਹੈ ਜੋ ਪੈਰਾਂ ਦੇ ਹੇਠਾਂ ਤੱਕ ਲੰਬਾ ਹੈ ਇਸ ਚਿੱਟੇ ਕੱਪੜਿਆਂ ਕਾਰਨ ਉਸ ਦਾ ਲੁੱਕ ਹੋਰ ਵੀ ਸ਼ਾਨਦਾਰ ਲੱਗ ਰਿਹਾ ਹੈ ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ