Parineeti Chopra Unknown Facts: ਅਸੀਂ ਤੁਹਾਨੂੰ ਪਰਿਣੀਤੀ ਚੋਪੜਾ ਬਾਰੇ 10 ਅਣਸੁਣੀਆਂ ਗੱਲਾਂ ਦੱਸਾਂਗੇ। ਪਰੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ। ਉਸ ਨੇ 12ਵੀਂ 'ਚ ਟਾਪ ਕੀਤਾ ਸੀ, ਉਸ ਸਮੇਂ ਦੇ ਰਾਸ਼ਟਰਪਤੀ ਨੇ ਪਰਿਣੀਤੀ ਨੂੰ ਸਨਮਾਨਿਤ ਕੀਤਾ ਸੀ।