ਖੂਬਸੂਰਤ ਤੇ ਬੋਲਡ ਅਭਿਨੇਤਰੀ ਸ਼ਵੇਤਾ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸ਼ਵੇਤਾ ਤਿਵਾਰੀ ਦੀਆਂ ਤਸਵੀਰਾਂ 'ਤੇ ਟਿੱਕੀਆਂ ਰਹਿੰਦੀਆਂ ਹਨ ਹਾਲ ਹੀ 'ਚ ਸ਼ਵੇਤਾ ਨੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਅੱਜ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਦੱਸਣ ਜਾ ਰਹੇ ਹਾਂ ਕਿ ਸ਼ਵੇਤਾ ਦੀ ਉਮਰ ਕਿੰਨੀ ਹੈ ਸ਼ਵੇਤਾ ਤਿਵਾਰੀ ਦੇ ਇੱਕ ਫੋਟੋਸ਼ੂਟ ਦੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾ ਕੇ ਕੁਮੈਂਟ ਵੀ ਕਰ ਰਹੇ ਹਨ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਵਾਏ ਬਿਨਾਂ ਦੱਸਦੇ ਹਾਂ ਕਿ ਸ਼ਵੇਤਾ ਤਿਵਾਰੀ ਦੀ ਉਮਰ ਕਿੰਨੀ ਹੈ ਖੂਬਸੂਰਤ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਉਮਰ 42 ਸਾਲ ਹੈ ਸ਼ਵੇਤਾ ਤਿਵਾਰੀ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਤਸਵੀਰਾਂ 'ਚ ਅਭਿਨੇਤਰੀ ਫਲੋਰਲ ਪ੍ਰਿੰਟ ਸਕਰਟ ਤੇ ਕ੍ਰੌਪ ਟਾਪ 'ਚ ਨਜ਼ਰ ਆ ਰਹੀ ਹੈ