ਇਨ੍ਹੀਂ ਦਿਨੀਂ ਮਾਲਦੀਵ ਸੈਲੀਬ੍ਰਿਟੀਜ਼ ਨਾਲ-ਨਾਲ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਖੂਬਸੂਰਤ ਹੋਣ ਦੇ ਨਾਲ-ਨਾਲ ਇਹ ਜਗ੍ਹਾ ਕਾਫੀ ਸ਼ਾਂਤ ਤੇ ਸੁਰੱਖਿਅਤ ਵੀ ਹੈ।