ਤੁਹਾਨੂੰ ਹੈਰਾਨ ਕਰ ਦੇਵੇਗੀ ਅਦਾਕਾਰਾ ਦੀ ਖੂਬਸੂਰਤੀ ਮੰਦਿਰਾ ਬੇਦੀ ਦੀ ਇਹ ਅਦਾਵਾਂ ਦੇਖ ਉੱਡੇ ਫੈਨਜ਼ ਦੇ ਹੋਸ਼ ਫਿਟਨੈੱਸ ਲਈ ਕਰਦੀ ਹੈ ਖੂਬ ਵਰਕਆਊਟ ਮੰਦਿਰਾ ਬੇਦੀ ਫਿਟਨੈੱਸ 'ਚ ਦਿੰਦੀ ਹੈ ਸਾਰਿਆਂ ਨੂੰ ਮਾਤ ਇਹ ਹੈ ਅਦਾਕਾਰਾ ਦੀ ਸਭ ਤੋਂ ਜ਼ਿਆਦਾ ਪੰਸਦ ਕੀਤੀ ਜਾਣ ਵਾਲੀ ਫੋਟੋ ਫੋਟੋ 'ਚ ਮੰਦਿਰਾ ਇਕ ਵੱਖ ਅੰਦਾਜ਼ 'ਚ ਨਜ਼ਰ ਆ ਰਹੀ ਹੈ ਇਸ ਫੋਟੋ 'ਚ ਮੰਦਿਰਾ ਦੇ ਰਹੀ ਹੈ ਸਭ ਤੋਂ ਅਲੱਗ ਪੋਜ਼ ਮੰਦਿਰਾ ਬੇਦੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਵ੍ਹਾਈਟ ਸਾੜੀ 'ਚ ਮੰਦਿਰਾ ਕਹਿਰ ਢਾਹ ਰਹੀ ਹੈ