ਮਨੋਜ ਵਾਜਪਈ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਿਹੈ

ਅਦਾਕਾਰੀ ਦਾ ਸੁਪਨਾ ਲੈ ਕੇ ਬਿਹਾਰ ਤੋਂ NSD ਪਹੁੰਚੇ ਮਨੋਜ ਲਈ ਇਹ ਸਫਰ ਇੰਨਾ ਆਸਾਨ ਨਹੀਂ ਸੀ

ਮਨੋਜ ਵਾਜਪਾਈ ਦਾ ਨਾਂ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦੇ ਨਾਂ 'ਤੇ ਰੱਖਿਆ ਗਿਆ ਸੀ

ਅਮਿਤਾਭ ਬੱਚਨ ਦੀ ਬਲਾਕਬਸਟਰ ਫਿਲਮ 'ਜ਼ੰਜੀਰ' ਦੇਖਣ ਤੋਂ ਬਾਅਦ ਉਹ ਅਦਾਕਾਰਾ ਬਣਿਆ

ਜ਼ਿਲ੍ਹਾ ਹੈੱਡਕੁਆਰਟਰ ਬੈਤੀਆ ਦੇ ਇਕ ਸਕੂਲ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ

ਮਨੋਜ ਵਾਜਪਾਈ ਦੀ ਰੀਲ ਲਾਈਫ 'ਚ ਐਂਟਰੀ 'ਦੂਰਦਰਸ਼ਨ' 'ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ 'ਸਵਾਭਿਮਾਨ' ਨਾਲ ਹੋਈ ਸੀ

ਕਈ ਵਾਰ ਅਸਫਲ ਹੋਣ 'ਤੇ ਕਰ ਚੁੱਕੇ ਹਨ ਖੁਦਕੁਸ਼ੀ ਕਰਨ ਦਾ ਬਣਾ ਲਿਆ ਸੀ ਮਨ

ਬੈਂਡਿਟ ਬਿਊਟੀ ਫੂਲਨ ਦੇਵੀ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਬੈਂਡਿਟ ਕਵੀਨ' 'ਚ ਉਸ ਨੂੰ ਵੱਡੇ ਪਰਦੇ 'ਤੇ ਪਹਿਲਾ ਮੌਕਾ ਮਿਲਿਆ

ਸਾਲ 2019 ਲਈ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ