ਮਰਦਾਂ ਦੇ ਸਰੀਰ ਨੂੰ ਅਜਿਹੇ ਕਈ ਵਿਟਾਮਿਨ ਤੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਦੇ ਹਨ।