ਦੱਸ ਦੇਈਏ ਕਿ ਜਾਹਨਵੀ ਨੇ ਸਾਲ 2018 'ਚ ਈਸ਼ਾਨ ਖੱਟਰ ਦੇ ਨਾਲ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਦੇ ਨਾਲ ਹੀ ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਫੈਨ ਫਾਲੋਇੰਗ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਕੋਲ 'ਗੁੱਡ ਲੱਕ ਜੈਰੀ', 'ਮਿਸਟਰ ਔਰ ਮਿਸਿਜ਼ ਮਾਹੀ' ਅਤੇ 'ਬਾਵਲ' ਵਰਗੀਆਂ ਫਿਲਮਾਂ ਹਨ। ਜੋ ਜਲਦੀ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।