ਅਭਿਨੇਤਰੀ ਬਿਪਾਸ਼ਾ ਬਸੂ ਇਨ੍ਹੀਂ ਦਿਨੀਂ ਪ੍ਰੈਗਨੈਂਸੀ ਦਾ ਖੂਬ ਆਨੰਦ ਲੈ ਰਹੀ ਹੈ, ਬਿਪਾਸ਼ਾ ਦੇ ਪ੍ਰੈਗਨੈਂਸੀ ਦੇ ਫੈਸ਼ਨੇਬਲ ਆਊਟਫਿਟਸ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹਨ, ਹਾਲਾਂਕਿ ਪ੍ਰੈਗਨੈਂਸੀ ਦੇ ਨਾਜ਼ੁਕ ਸਮੇਂ 'ਚ ਹੀਲ ਪਹਿਨਣ ਨੂੰ ਲੈ ਕੇ ਵੀ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ।
ਆਲੀਆ ਭੱਟ ਵੀ ਪ੍ਰੈਗਨੈਂਸੀ ਦੇ ਫੈਸ਼ਨ ਸਟੇਟਮੈਂਟ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ, ਆਲੀਆ ਜਲਦ ਹੀ ਮਾਂ ਬਣਨ ਵਾਲੀ ਹੈ, ਬੇਬੀ ਬੰਪ ਨਾਲ ਆਲੀਆ ਦੀਆਂ ਫੈਸ਼ਨੇਬਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।