ਅਭਿਨੇਤਰੀ ਨੇ ਢਿੱਲੇ ਵਾਲਾਂ, ਕਾਲੇ ਚਸ਼ਮੇ ਅਤੇ ਕਾਲੇ ਬੈਗ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ।
ਏਅਰਪੋਰਟ 'ਤੇ ਹੰਸਿਕਾ ਨੇ ਪੈਪਰਾਜ਼ੀ ਨੂੰ ਕਈ ਪੋਜ਼ ਦਿੱਤੇ। ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਵਿਆਹ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ।
ਦੱਸ ਦੇਈਏ ਕਿ ਹੰਸਿਕਾ ਅਤੇ ਸੋਹੇਲ ਇਕੱਠੇ ਏਅਰਪੋਰਟ ਪਹੁੰਚੇ ਸਨ ਪਰ ਦੋਵਾਂ ਨੇ ਏਅਰਪੋਰਟ ਦੇ ਅੰਦਰ ਵੱਖ-ਵੱਖ ਐਂਟਰੀ ਲਈ।