ਚਾਹ ਦੇ ਕੱਪ ਵਿਚ ਤੁਸੀਂ ਅੰਦਰੋਂ ਤਰੋਤਾਜ਼ਾ ਹੋ ਜਾਂਦੇ ਹੋ। ਅੱਜ ਅਸੀਂ ਤੁਹਾਨੂੰ ਗਰਮੀਆਂ 'ਚ ਅਜਿਹੀ ਚਾਹ ਦੀ ਰੈਸਿਪੀ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਤੁਹਾਨੂੰ ਗਰਮੀ ਮਹਿਸੂਸ ਹੋਵੇਗੀ।