ਪੁਦੀਨਾ ਪਾਚਨ ਸੰਬੰਧੀ ਸਮੱਸਿਆਵਾਂ ਦਾ ਕੁਦਰਤੀ ਇਲਾਜ ਹੈ। ਇਸ ਵਿੱਚ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ।



ਦਮੇ ਦੇ ਰੋਗੀਆਂ ਲਈ ਪੁਦੀਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਨੱਕ ਦੀ ਤਕਲੀਫ ਤੋਂ ਰਾਹਤ ਦਿੰਦੇ ਹਨ।



ਪੁਦੀਨੇ ਦੇ ਪੱਤੇ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਦਿਵਾਉਣ ਵਿਚ ਵੀ ਮਦਦਗਾਰ ਹਨ।



ਪੁਦੀਨੇ ਦੇ ਪੱਤਿਆਂ ਦੀ ਮਜ਼ਬੂਤ ਅਤੇ ਤਾਜ਼ਗੀ ਭਰਪੂਰ ਖੁਸ਼ਬੂ ਸਿਰ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।



ਜੇਕਰ ਕਿਸੇ ਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਪੁਦੀਨਾ ਬਹੁਤ ਫਾਇਦੇਮੰਦ ਹੈ।



ਇਸ ਦੇ ਲਈ ਪੁਦੀਨੇ ਪੱਤਿਆਂ ਦਾ ਜੂਸ ਤਿਆਰ ਕਰੋ, ਫਿਰ ਇਸ ਵਿਚ ਨਿੰਬੂ ਦਾ ਰਸ ਅਤੇ ਕਾਲੀ ਮਿਰਚ ਪਾਊਡਰ ਮਿਲਾਓ। ਇਸ ਜੂਸ ਨੂੰ ਤੁਸੀਂ ਰੋਜ਼ਾਨਾ ਖਾਲੀ ਪੇਟ ਪੀ ਸਕਦੇ ਹੋ। ਇਹ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰੇਗਾ।



ਪੁਦੀਨੇ ਦੀ ਵਰਤੋਂ ਨਾਲ ਮਾਹਵਾਰੀ ਦੇ ਦਰਦ ਤੋਂ ਰਾਹਤ ਮਿਲਦੀ ਹੈ।