ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਦਾਲਾਂ ਖਾਣੀਆਂ ਪਸੰਦ ਨਹੀਂ ਹੁੰਦੀਆਂ। ਪਰ ਜੇ ਤੁਸੀਂ ਸਰਦੀਆਂ 'ਚ ਹਰੀ ਮੂੰਗੀ ਦੀ ਦਾਲ ਖਾਂਦੇ ਹੋ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਣਗੇ।