ਬਿਕਨੀ ਗਰਲ ਦੇ ਨਾਂ ਨਾਲ ਮਸ਼ਹੂਰ ਇਸ ਮਾਡਲ ਨੇ ਹੁਣ ਰਾਜਨੀਤੀ 'ਚ ਐਂਟਰੀ ਕਰ ਲਈ ਹੈ।

ਅਰਚਨਾ ਗੌਤਮ ਦੱਖਣ ਭਾਰਤ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

ਅਰਚਨਾ ਗੌਟਲ ਅਦਾਕਾਰਾ,ਮਾਡਲ ਅਤੇ ਕਈ ਸੁੰਦਰਤਾ ਮੁਕਾਬਲੇ ਜਿੱਤ ਚੁੱਕੀ ਹੈ।

ਸਾਊਥ ਫਿਲਮ ਇੰਡਸਟਰੀ 'ਚ ਅਰਚਨਾ ਨੂੰ ਬਿਕਨੀ ਗਰਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਕਾਂਗਰਸ ਨੇ ਅਰਚਨਾ ਗੌਤਮ ਨੂੰ ਮੇਰਠ ਦੇ ਹਸਤੀਨਾਪੁਰ ਤੋਂ ਟਿਕਟ ਦਿੱਤੀ ਹੈ।

ਅਰਚਨਾ ਗੌਤਮ ਨੇ 2018 ਵਿੱਚ ਮਿਸ ਬਿਕਨੀ ਦਾ ਖਿਤਾਬ ਜਿੱਤਿਆ ਸੀ।

2014 ਵਿੱਚ ਮਿਸ ਯੂਪੀ ਬਣੀ ਅਰਚਨਾ ਤਾਮਿਲ - ਤੇਲਗੂ ਫਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ।

ਅਰਚਨਾ ਗੌਤਮ ਦਾ ਜਨਮ 1 ਸਤੰਬਰ 1995 ਨੂੰ ਮੇਰਠ ਵਿੱਚ ਹੋਇਆ ਸੀ ,ਉਹ ਹੁਣ 27 ਸਾਲ ਦੀ ਹੈ।

ਅਰਚਨਾ ਗੌਤਮ ਨੇ 2015 ਵਿੱਚ ਫਿਲਮ ਗ੍ਰੇਟ ਗ੍ਰੈਂਡ ਮਸਤੀ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

ਉਸਨੇ ਪੰਜਾਬੀ, ਹਰਿਆਣਵੀ ਅਤੇ ਟੀ-ਸੀਰੀਜ਼ ਦੇ ਸੰਗੀਤ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ।