ਅਦਾਕਾਰਾ ਦਾ ਕਾਤਲਾਨਾ ਅੰਦਾਜ਼ ਦੇਖ ਫ਼ੈਨਜ ਮਦਹੋਸ਼ ਹੋਏ। ਭੋਜਪੁਰੀ ਅਦਾਕਾਰਾ ਮੋਨਾਲੀਸਾ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ ਹੈ। ਉਸਦੀ ਮੌਜੂਦਗੀ ਹੀ ਮਹਿਫਲ ਨੂੰ ਖੁਸ਼ਨੁਮਾ ਬਣਾ ਦਿੰਦੀ ਹੈ। ਮੋਨਾਲੀਸਾ ਪੂਲ ਦੇ ਕਿਨਾਰੇ ਬੈਠੀ ਦਿਖਾਈ ਦੇ ਰਹੀ ਹੈ। ਫਲੋਰਲ ਬਿਕਨੀ 'ਚ ਆਪਣੇ ਹੁਸਨ ਦਾ ਜਲਵਾ ਬਿਖੇਰ ਰਹੀ ਹੈ। ਮੋਨਾਲੀਸਾ ਦੀ ਹਰ ਤਸਵੀਰ ਫ਼ੈਨਜ ਦੇ ਦਿਲਾਂ ਨੂੰ ਛੂਹ ਜਾਂਦੀ ਹੈ। ਮੋਨਾਲੀਸਾ ਨੇ ਆਪਣੇ ਗਲੈਮ ਸਟਾਈਲ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਅਭਿਨੇਤਰੀ ਰੋਜ਼ਾਨਾ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਮੋਨਾਲੀਸਾ ਜਲਦ ਹੀ ਢੱਪਾ ਵੈੱਬ ਸੀਰੀਜ਼ 'ਚ ਧਮਾਲ ਪਾਉਂਦੀ ਨਜ਼ਰ ਆਵੇਗੀ। ਇਸ ਸੀਰੀਜ਼ 'ਚ ਮੋਨਾਲੀਸਾ ਨੂੰ ਦੇਖਣ ਲਈ ਫੈਨਜ਼ ਬੇਤਾਬ ਹੋ ਰਹੇ ਹਨ।