ਨੇਹਾ ਕੱਕੜ -ਰੋਹਨਪ੍ਰੀਤ ਸਿੰਘ ਨੇ 24 ਅਕਤੂਬਰ 2020 ਨੂੰ ਕੀਤਾ ਸੀ ਵਿਆਹ

ਨੇਹਾ ਅਤੇ ਰੋਹਨ ਦਾ ਪਿਆਰ ਪਹਿਲੀ ਨਜ਼ਰ ਵਾਲਾ ਹੈ

ਦੋਨੋਂ ਪਹਿਲੀ ਵਾਰ ਮਿਲਦੇ ਹੀ ਇੱਕ ਦੂਜੇ ਨੂੰ ਦੇ ਬੈਠੇ ਸੀ ਦਿਲ

'ਨੇਹੂ ਦਾ ਵਿਆਹ' ਗਾਣੇ ਲਈ ਇਕੱਠੇ ਆਏ ਹਨ ਦੋਵੇਂ

ਪਹਿਲੀ ਨਜ਼ਰ 'ਚ ਰੋਹਨ ਨੂੰ ਹੋ ਗਿਆ ਸੀ ਪਿਆਰ

ਨੇਹਾ ਵੀ ਪਹਿਲੀ ਮੁਲਾਕਾਤ 'ਚ ਹੀ ਦੇ ਬੈਠੀ ਸੀ ਦਿਲ

ਵੱਖਰੇ-ਵੱਖਰੇ ਰੀਤੀ ਰਿਵਾਜ਼ਾਂ ਨਾਲ ਨੇਹਾ ਤੇ ਰੋਹਨ ਨੇ ਕੀਤੀ ਸੀ ਵਿਆਹ


ਬੇਹੱਦ ਕਿਊਟ ਲੱਗਦਾ ਹੈ ਕਪਲ



ਦੋਨਾਂ ਦੀ ਦਿਖਦੀ ਹੈ ਖਾਸ Bonding

ਦੋਹਾਂ ਦੀ ਜੋੜੀ ਹੈ ਬੌਲੀਵੁੱਡ ਦੇ ਸਭ ਤੋਂ ਕਿਊਟ ਸਿੰਗਰਜ਼ ਦੀ ਜੋੜੀ