ਮੋਨਾਲੀਸਾ ਅਦਾਕਾਰੀ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਕੀ ਕਰਦੀ ਸੀ, ਸਲਾਈਡਾਂ ਰਾਹੀਂ ਜਾਣੋ

ਮੋਨਾਲੀਸਾ ਦਾ ਅਸਲੀ ਨਾਂ ਅੰਤਰਾ ਬਿਸਵਾਸ ਹੈ

ਜਦੋਂ ਮੋਨਾਲੀਸਾ 15 ਸਾਲ ਦੀ ਸੀ ਤਾਂ ਉਸਦੇ ਪਿਤਾ ਨੂੰ ਕਾਰੋਬਾਰ ਵਿੱਚ ਘਾਟਾ ਪਿਆ

ਘਰ ਦੀ ਪ੍ਰੇਸ਼ਾਨੀ ਮੋਨਾਲੀਸਾ ਤੋਂ ਦੇਖੀ ਨਹੀਂ ਗਈ , ਇਸ ਲਈ ਉਸਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਫੈਸਲਾ ਕੀਤਾ

ਘਰ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮੋਨਾਲੀਸਾ ਨੇ ਇੱਕ ਹੋਟਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ

ਮੋਨਾਲੀਸਾ ਨੇ ਹੋਟਲ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ

ਮੋਨਾਲੀਸਾ ਨੂੰ ਰਿਸੈਪਸ਼ਨਿਸਟ ਦੀ ਇਸ ਨੌਕਰੀ ਲਈ ਰੋਜ਼ਾਨਾ 120 ਰੁਪਏ ਮਿਲਦੇ ਸਨ

120 ਰੁਪਏ ਦੀ ਤਨਖਾਹ 'ਚ ਵੀ ਮੋਨਾਲੀਸਾ ਕਾਫੀ ਖੁਸ਼ ਸੀ

ਹਾਲਾਂਕਿ ਉਸਦੀ ਕਿਸਮਤ ਵਿੱਚ ਕੁਝ ਹੋਰ ਸੀ

ਇਸ ਦੌਰਾਨ ਮੋਨਾਲੀਸਾ ਦੀ ਮੁਲਾਕਾਤ ਇੱਕ ਬੰਗਾਲੀ ਨਿਰਦੇਸ਼ਕ ਨਾਲ ਹੋਈ ,ਜਿਸ ਨੇ ਉਸ ਨੂੰ ਐਕਟਿੰਗ ਕਰਨ ਦੀ ਸਲਾਹ ਦਿੱਤੀ