ਮੋਨਾਲੀਸਾ ਆਪਣੀ ਬੋਲਡਨੈੱਸ ਅਤੇ ਹੌਟਨੈੱਸ ਨਾਲ ਇੰਟਰਨੈੱਟ ਦਾ ਪਾਰਾ ਹਾਈ ਕਰਦੀ ਰਹਿੰਦੀ ਹੈ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਦਾਕਾਰਾ ਨੇ ਇਕ ਵਾਰ ਫਿਰ ਟ੍ਰੇਡਿਸ਼ਨਲ ਅੰਦਾਜ਼ 'ਚ ਹੌਟ ਫੋਟੋਸ਼ੂਟ ਕਰਵਾਇਆ ਮੋਨਾਲੀਸਾ ਨੇ ਇਸ ਫੋਟੋਸ਼ੂਟ ਦੌਰਾਨ ਪਿੰਕ ਰੰਗ ਦਾ ਲਹਿੰਗਾ ਪਾਇਆ ਹੋਇਆ ਨਾਲ ਹੀ ਇੱਕ ਰਿਵੀਲਿੰਗ ਬਲਾਊਜ਼ ਵੀ ਪਹਿਨਿਆ ਹੈ ਇਸ ਲੁੱਕ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਦੇ ਕਾਤਲ ਅੰਦਾਜ਼ ਨੂੰ ਦੇਖ ਫੈਨਜ਼ ਦੀਵਾਨੇ ਹੋ ਗਏ ਜਦੋਂ ਵੀ ਮੋਨਾਲੀਸਾ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਲੁਟਾਉਂਦੇ ਹਨ