ਅਦਾਕਾਰਾ ਹੁਣ ਤੱਕ ਭੋਜਪੁਰੀ ਵਿੱਚ 100 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ

ਇਨ੍ਹੀਂ ਦਿਨੀਂ ਮੋਨਾਲੀਸਾ ਆਪਣੇ ਹਿੰਦੀ ਟੀਵੀ ਸੀਰੀਅਲ ਰਾਤਰੀ ਕੇ ਯਾਤਰਾ 2 ਵਿੱਚ ਰੁੱਝੀ ਹੋਈ ਹੈ

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਟਾਰ ਪਲੱਸ ਦੇ ਸ਼ੋਅ ਨਜ਼ਰ 'ਚ ਡੈਣ ਦਾ ਕਿਰਦਾਰ ਨਿਭਾਇਆ ਸੀ

ਮੋਨਾਲੀਸਾ ਨੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 10 ਵਿੱਚ ਹਿੱਸਾ ਲਿਆ ਸੀ

ਇਸ ਸ਼ੋਅ ਦੌਰਾਨ ਅਦਾਕਾਰਾ ਨੇ ਵਿਕਰਾਂਤ ਨਾਲ ਵਿਆਹ ਕਰਵਾ ਲਿਆ

ਉਹ ਅਕਸਰ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ

ਉਸ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮੋਨਾਲੀਸਾ ਨੇ ਪਿੰਕ ਕਲਰ ਦੇ ਸ਼ਰਾਰਾ ਸੂਟ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ

ਇਸ ਤੋਂ ਇਲਾਵਾ ਉਸ ਨੇ ਹਲਕੇ ਗੁਲਾਬੀ ਰੰਗ ਦਾ ਮੇਕਅੱਪ ਕੀਤਾ ਹੈ

ਇਸ ਤੋਂ ਇਲਾਵਾ ਅਭਿਨੇਤਰੀ ਨੇ ਆਪਣੇ ਕੰਨਾਂ 'ਚ ਗੁਲਾਬੀ ਰੰਗ ਦੇ ਝੁਮਕੇ ਪਾਏ ਹੋਏ ਹਨ