ਅਭਿਨੇਤਰੀ ਮੋਨਾਲੀਸਾ ਨੇ '23ਵੇਂ ITA ਐਵਾਰਡਸ' 'ਚ ਲਾਈਮਲਾਈਟ ਚੁਰਾਈ ਉਸ ਨੇ ਇੱਕ ਵਾਰ ਫਿਰ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਮੋਨਾਲੀਸਾ ਬੇਹੱਦ ਸ਼ਾਨਦਾਰ ਲੁੱਕ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆਈ ਮੋਨਾਲੀਸਾ ਬਲੈਕ ਸ਼ਿਮਰੀ ਟਰਟਲਨੇਕ ਸਲੀਵਲੈੱਸ ਮਿਨੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਮੋਨਾਲੀਸਾ ਨੇ ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੱਤਾ - ਬੀਤੀ ਰਾਤ... 23ਵੇਂ #ITA ਅਵਾਰਡ 'ਤੇ... ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਫੋਟੋਆਂ ਵਿੱਚ ਮੋਨਾਲੀਸਾ ਆਪਣੀ ਕਰਵੀ ਫਿਗਰ ਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਜਿਵੇਂ ਹੀ ਮੋਨਾਲੀਸਾ ਨੇ '23ਵੇਂ ITA ਐਵਾਰਡਸ' 'ਚ ਕਦਮ ਰੱਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ ਇਨ੍ਹਾਂ ਤਸਵੀਰਾਂ ਚ ਸੋਨਾਲੀਸਾ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਮੋਨਾਲੀਸਾ ਕਦੇ ਰਵਾਇਤੀ ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ