ਮੋਨਾਲੀਸਾ ਬੋਲਡ ਤੇ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ 'ਤੇ ਸਨਸਨੀ ਮਚਾ ਦਿੰਦੀ ਹੈ ਹਾਲ ਹੀ 'ਚ ਮੋਨਾਲੀਸਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਟੀਵੀ ਸੀਰੀਅਲ ਨਜ਼ਰ ਨਾਲ ਪਛਾਣ ਬਣਾਉਣ ਵਾਲੀ ਮੋਨਾਲੀਸਾ ਅੱਜ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਮੋਨਾਲੀਸਾ ਦੇ ਲੇਟੈਸਟ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਨੇ ਸਿਲਵਰ ਕ੍ਰੌਪ ਟਾਪ ਅਤੇ ਮਿੰਨੀ ਸਕਰਟ ਪਾਈ ਹੋਈ ਹੈ ਨਿਊਡ ਮੇਕਅਪ ਤੇ ਕਰਲੀ ਹੇਅਰ ਸਟਾਈਲ ਨਾਲ ਅਭਿਨੇਤਰੀ ਨੇ ਆਪਣੀ ਦਿੱਖ ਵਿੱਚ ਗਲੈਮਰ ਸ਼ਾਮਿਲ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਮੋਨਾਲੀਸਾ ਬੇਹੱਦ ਸਿਜ਼ਲਿੰਗ ਅਤੇ ਹੌਟ ਲੱਗ ਰਹੀ ਹੈ ਲੋਕ ਅਦਾਕਾਰਾ ਮੋਨਾਲੀਸਾ ਦੇ ਲੁੱਕ ਨੂੰ ਦੇਖ ਕੇ ਦੀਵਾਨਾ ਹੋ ਗਏ ਹਨ ਹਾਲਾਂਕਿ ਅਦਾਕਾਰਾ ਮੋਨਾਲੀਸਾ ਦਾ ਹਰ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਵੀ ਆਉਂਦਾ ਹੈ ਯੂਜ਼ਰਸ ਲਾਈਕਸ ਤੇ ਕਮੈਂਟਸ ਦੇ ਜ਼ਰੀਏ ਉਨ੍ਹਾਂ ਦੀਆਂ ਤਸਵੀਰਾਂ 'ਤੇ ਬੇਹੱਦ ਪਿਆਰ ਵੀ ਦਿਖਾਉਂਦੇ ਹਨ