ਭਾਰਤ ਦੇ ਕੁਝ ਸੂਬਿਆਂ ਵਿੱਚ ਸ਼ਰਾਬ ਬੰਦੀ ਹੈ



ਪਰ ਕੁਝ ਸੂਬਿਆਂ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਪੀਤੀ ਜਾਂਦੀ ਹੈ



NFHS-5 ਦੀ ਰਿਪੋਰਟ 2019-21 ਦੇ ਮੁਤਾਬਕ 15 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ 19 ਫੀਸਦੀ ਪੁਰਸ਼ਾਂ ਦੀ ਤੁਲਨਾ ਵਿੱਚ 1 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ



ਅਰੁਣਾਚਲ ਪ੍ਰਦੇਸ਼ ਵਿੱਚ ਸ਼ਰਾਬ ਪੀਣ ਵਾਲੇ ਪੁਰਸ਼ਾਂ ਦੀ ਗਿਣਤੀ 53 ਫੀਸਦੀ ਅਤੇ ਔਰਤਾਂ ਦੀ ਗਿਣਤੀ 24 ਫੀਸਦੀ ਹੈ



ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਹੈ



ਸਿੱਕਿਮ ਵਿੱਚ 16 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ



ਪੁਰਸ਼ਾਂ ਦੇ ਮਾਮਲੇ ਵਿੱਚ ਤੇਲੰਗਾਨਾ ਵਿੱਚ 43 ਫੀਸਦੀ ਲੋਕ ਸ਼ਰਾਬ ਪੀਂਦੇ ਹਨ



RBI ਦੇ ਇੱਕ ਡਾਟਾ ਦੇ ਅਨੁਸਾਰ ਯੂਪੀ ਨੇ ਸਭ ਤੋਂ ਵੱਧ ਐਕਸਾਈਜ ਰੈਵਿਨਿਊ 31,500 ਕਰੋੜ ਰੁਪਏ ਹਾਸਲ ਕੀਤਾ ਹੈ



ਇਸ ਤੋਂ ਬਾਅਦ ਕਰਨਾਟਕ ਨੇ 20,950 ਕਰੋੜ ਰੁਪਏ ਹਾਸਲ ਕੀਤਾ ਹੈ