ਮੌਨੀ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਆਪਣੀ ਖੂਬਸੂਰਤੀ ਦਾ ਜਲਵਾ ਦਿਖਾ ਚੁੱਕੀ ਹੈ

ਮੌਨੀ ਆਪਣੀ ਫਿਟਨੈੱਸ ਤੇ ਫੈਸ਼ਨ ਸੈਂਸ ਨਾਲ ਵੱਡੀਆਂ ਅਭਿਨੇਤਰੀਆਂ ਨੂੰ ਸਖਤ ਟੱਕਰ ਦੇ ਰਹੀ ਹੈ

ਮੌਨੀ ਦੇ ਦਾਦਾ ਸ਼ੇਖਰ ਚੰਦਰ ਰਾਏ ਤੇ ਮੰਮੀ ਮੁਕਤੀ ਮਸ਼ਹੂਰ ਥੀਏਟਰ ਕਲਾਕਾਰ ਹਨ

ਮੌਨੀ 2007 'ਚ 'ਕਿਉੰਕੀ ਸਾਸ ਭੀ ਕਭੀ ਬਹੂ ਥੀ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ

ਸ਼ੋਅ 'ਨਾਗਿਨ' ਦੀ ਸਫਲਤਾ ਤੋਂ ਬਾਅਦ ਮੌਨੀ ਸਭ ਤੋਂ ਮਹਿੰਗੀਆਂ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਬਣ ਗਈ

ਮੌਨੀ ਨੇ 2018 'ਚ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਵੱਡੇ ਪਰਦੇ 'ਤੇ ਕਦਮ ਰੱਖਿਆ ਸੀ

ਮੌਨੀ ਟੀਵੀ ਸ਼ੋਅ, ਫਿਲਮਾਂ, ਐਡ, ਬ੍ਰਾਂਡ ਐਂਡੋਰਸਮੈਂਟ ਤੇ ਸੋਸ਼ਲ ਮੀਡੀਆ ਤੋਂ ਕਰੋੜਾਂ ਦੀ ਕਮਾਈ ਕਰਦੀ ਹੈ

ਇੰਨਾ ਹੀ ਨਹੀਂ ਇਹ ਅਦਾਕਾਰਾ ਮਿਊਜ਼ਿਕ ਵੀਡੀਓਜ਼ ਤੋਂ ਵੀ ਕਾਫੀ ਕਮਾਈ ਕਰਦੀ ਹੈ

ਮੀਡੀਆ ਰਿਪੋਰਟਾਂ ਮੁਤਾਬਕ ਮੌਨੀ ਦੀ ਕੁੱਲ ਜਾਇਦਾਦ 40 ਕਰੋੜ ਹੈ

ਮੌਨੀ ਇਸ ਸਮੇਂ ਐਕਟਿੰਗ ਕਰੀਅਰ ਦੇ ਨਾਲ ਆਪਣੇ ਪਰਿਵਾਰਕ ਜੀਵਨ ਦਾ ਵੀ ਆਨੰਦ ਲੈ ਰਹੀ ਹੈ