ਮੌਨੀ ਰਾਏ ਦਾ ਇਹ ਸ਼ਾਨਦਾਰ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਮੌਨੀ ਨੇ ਗ੍ਰੇ ਸੂਟ 'ਚ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੱਤੇ

ਮੌਨੀ ਦੇ ਸੂਟ 'ਚ ਵਿੰਟੇਜ ਗ੍ਰੇ ਦੇ ਨਾਲ ਗੋਲਡ/ਸਿਲਵਰ ਗੋਟਾਪੱਟੀ ਵਰਕ ਤੇ ਬਲੂ/ਪਿੰਕ ਥਰਿੱਡ ਵਰਕ ਹੈ

ਮੌਨੀ ਨੇ ਨਿਊਡ ਮੇਕਅੱਪ ਤੇ ਵੇਵੀ ਹੇਅਰਸਟਾਈਲ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ

ਇਸ ਸਿੰਪਲ ਲੁੱਕ 'ਚ ਵੀ ਮੌਨੀ ਰਾਏ ਕਾਫੀ ਆਕਰਸ਼ਕ ਲੱਗ ਰਹੀ ਹੈ

ਮੌਨੀ ਅੱਜਕਲ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ 'ਚ ਹੈ

ਮੌਨੀ ਨੇ ਅਦਾਕਾਰੀ ਤੋਂ ਇਲਾਵਾ ਆਪਣੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ

ਲੋਕ ਮੌਨੀ ਰਾਏ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ

ਅਦਾਕਾਰਾ ਵੀ ਆਪਣੇ ਚਹੇਤਿਆਂ ਨਾਲ ਜੁੜੇ ਰਹਿਣ ਦਾ ਕੋਈ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦੀ

ਮੌਨੀ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਤੇ ਕਦੇ ਬੋਲਡ ਲੁੱਕ ਨਾਲ ਧਮਾਲ ਕਰਦੀ ਰਹਿੰਦੀ ਹੈ