ਮੌਨੀ ਰਾਏ ਇਨ੍ਹੀਂ ਦਿਨੀਂ ਗਲੈਮਰਸ ਤਸਵੀਰਾਂ ਤੇ ਸਟਾਈਲਿਸ਼ ਡਰੈਸਿੰਗ ਸੈਂਸ ਕਾਰਨ ਸੁਰਖੀਆਂ 'ਚ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ

ਜਿਸ 'ਚ ਉਹ ਨੀਲੇ ਅਸਮਾਨ 'ਚ ਮੌਸਮ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ

'ਬ੍ਰਹਮਾਸਤਰ' ਫੇਮ ਮੌਨੀ ਰਾਏ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਆਪਣਾ ਜਲਵਾ ਬਿਖੇਰ ਰਹੀ ਹੈ

ਅਭਿਨੇਤਰੀ ਸਿਰਫ ਰੀਲ 'ਚ ਹੀ ਨਹੀਂ ਬਲਕਿ ਅਸਲ ਜ਼ਿੰਦਗੀ 'ਚ ਵੀ ਕਾਫੀ ਹੌਟ ਹੈ

ਇਨ੍ਹਾਂ ਤਸਵੀਰਾਂ 'ਚ ਪ੍ਰਸ਼ੰਸਕ ਉਸ ਦੇ ਕਿਲਰ ਲੁੱਕ ਨੂੰ ਦੇਖ ਕੇ ਦੀਵਾਨੇ ਹੋ ਰਹੇ ਹਨ

ਮੌਨੀ ਸਮੁੰਦਰ ਦੇ ਕੰਢੇ 'ਤੇ ਯਾਟ 'ਚ ਬੈਠ ਕੇ ਨੀਲੇ ਅਸਮਾਨ ਨੂੰ ਦੇਖਦੇ ਹੋਏ ਮੌਸਮ ਦਾ ਆਨੰਦ ਲੈ ਰਹੀ ਹੈ

ਮੌਨੀ ਰਾਏ ਨੇ ਬੇਜ ਕਲਰ ਦਾ ਕ੍ਰੌਪ ਟਾਪ ਅਤੇ ਬੇਜ ਕਲਰ ਦਾ ਪਲਾਜ਼ੋ ਪਾਇਆ ਹੋਇਆ ਹੈ

ਅਭਿਨੇਤਰੀ ਅਸਮਾਨ ਵੱਲ ਦੇਖਦੇ ਹੋਏ ਬੇਹੱਦ ਕਾਤਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ

ਮੌਨੀ ਨੇ ਖੁੱਲੇ ਵਾਲ ਤੇ ਘੱਟੋ ਘੱਟ ਮੇਕਅਪ ਨਾਲ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ