ਮੌਨੀ ਰਾਏ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਹੈ

ਮੌਨੀ ਹਮੇਸ਼ਾ ਆਪਣੇ ਲੁੱਕ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਮੌਨੀ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਹ ਸਾੜੀ ਪਾ ਕੇ ਤਬਾਹੀ ਮਚਾ ਰਹੀ ਹੈ

ਤਾਜ਼ਾ ਤਸਵੀਰਾਂ 'ਚ ਉਸ ਦਾ ਖੂਬਸੂਰਤ ਲੁੱਕ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ

ਮੌਨੀ ਨੇ ਸ਼ਿਫੋਨ ਸਾੜ੍ਹੀ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ

ਮੌਨੀ ਸਫੇਦ ਰੰਗ ਦੀ ਸ਼ਿਫੋਨ ਸਾੜ੍ਹੀ ਵਿੱਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ

ਅਭਿਨੇਤਰੀ ਕੈਜ਼ੂਅਲ, ਐਥਨਿਕ ਤੇ ਫਾਰਮਲ ਹਰ ਤਰ੍ਹਾਂ ਦੀ ਡਰੈੱਸ 'ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ

ਸਿੰਪਲ ਸ਼ਿਫੋਨ ਸਾੜ੍ਹੀ 'ਚ ਮੌਨੀ ਰਾਏ ਦੇ ਕਿਲਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਦੇ ਹੋਸ਼ ਉੱਡ ਗਏ ਹਨ

ਉਸ ਨੇ ਆਪਣੇ ਲੁੱਕ ਨੂੰ ਸਟਾਈਲਿਸ਼ ਚੋਕਰ ਅਤੇ ਈਅਰਰਿੰਗਸ ਨਾਲ ਪੂਰਾ ਕੀਤਾ ਹੈ

ਅਦਾਕਾਰਾ ਮੌਨੀ ਰਾਏ ਨੇ ਸਾੜੀ 'ਚ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੱਤੇ ਹਨ