ਮੌਨੀ ਰਾਏ ਚੰਗੀ ਤਰ੍ਹਾਂ ਜਾਣਦੀ ਹੈ ਕਿ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਕਿਵੇਂ ਆਕਰਸ਼ਿਤ ਕਰਨਾ ਹੈ

ਅਭਿਨੇਤਰੀ ਆਪਣੀਆਂ ਬੋਲਡ ਤੇ ਗਲੈਮਰਸ ਫੋਟੋਆਂ ਕਾਰਨ ਸੋਸ਼ਲ ਮੀਡੀਆ 'ਤੇ ਹਾਵੀ ਰਹਿੰਦੀ ਹੈ

ਇਸ ਵਾਰ ਵੀ ਮੌਨੀ ਰਾਏ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਲੇਟੈਸਟ ਫੋਟੋਸ਼ੂਟ ਵਿੱਚ ਪ੍ਰਸ਼ੰਸਕ ਉਸ ਦੀ ਹੌਟਨੈੱਸ ਨੂੰ ਦੇਖ ਕੇ ਹੈਰਾਨ ਹਨ

ਮੌਨੀ ਰਾਏ ਨੇ ਆਪਣੇ ਗਲੇ ਵਿੱਚ ਇੱਕ ਹਾਰ ਪਹਿਨ ਕੇ ਆਪਣਾ ਲੁੱਕ ਪੂਰਾ ਕੀਤਾ ਹੈ

ਮੌਨੀ ਨੇ ਹੱਥਾਂ 'ਚ ਸਟਾਈਲਿਸ਼ ਸਿਲਵਰ ਸਟੱਡਸ ਪਹਿਨ ਕੇ ਬਹੁਤ ਹੀ ਸਿਜ਼ਲਿੰਗ ਤੇ ਹੌਟ ਲੱਗ ਰਹੀ ਹੈ

ਮੌਨੀ ਰਾਏ ਨੇ ਗ੍ਰੇ ਕਲਰ ਦਾ ਬਹੁਤ ਹੀ ਸਟਾਈਲਿਸ਼ ਬਰੇਲੇਟ ਪਾਇਆ ਹੋਇਆ ਹੈ

ਇਸ ਦੇ ਨਾਲ ਹੀ ਦੁਪੱਟੇ ਨੂੰ ਸਟਾਈਲਿਸ਼ ਲੁੱਕ ਦਿੰਦੇ ਹੋਏ ਸਕਰਟ ਦੀ ਤਰ੍ਹਾਂ ਲਪੇਟਿਆ ਹੋਇਆ ਹੈ

ਮੌਨੀ ਨੇ ਆਪਣੇ ਵਾਲਾਂ ਨੂੰ ਬੰਨ੍ਹ ਕੇ ਅਤੇ ਸਮੋਕੀ ਆਈ ਮੇਕਅੱਪ ਲਗਾ ਕੇ ਆਪਣਾ ਲੁੱਕ ਪੂਰਾ ਕੀਤਾ

ਮੌਨੀ ਨੇ ਪਰਫੈਕਟ ਟੋਨਡ ਤੇ ਸੈਕਸੀ ਬਾਡੀ ਦਿਖਾਉਂਦੇ ਹੋਏ ਬੋਲਡ ਫੋਟੋਆਂ ਕਲਿੱਕ ਕਰਵਾਇਆਂ ਹਨ