ਸਾਊਥ ਸਿਨੇਮਾ ਦੀ ਸੁਪਰਸਟਾਰ ਅਦਾਕਾਰਾ ਨੈਨਾ ਗਾਂਗੁਲੀ

ਫ਼ਿਲਮ ਖਤਰਾ 'ਚ ਨੈਨਾ ਨੇ ਲੈਸਬੀਅਨ ਦੀ ਭੂਮਿਕਾ ਨਿਭਾਈ ਹੈ।

ਫਿਲਮ 'ਡੇਂਜਰਸ' 'ਚ ਨੈਨਾ ਦੇ ਬੋਲਡ ਸੀਨਜ਼ ਦੀ ਕਾਫੀ ਚਰਚਾ ਹੋਈ ਸੀ।

ਨੈਨਾ ਸੋਸ਼ਲ ਮੀਡੀਆ 'ਤੇ ਹੌਟ ਫੋਟੋਆਂ ਨੂੰ ਲੈ ਕੇ ਸੁਰਖੀਆਂ ਬਟੋਰਦੀ ਹੈ।

ਨੈਨਾ ਦੀਆਂ ਹੌਟ ਤਸਵੀਰਾਂ ਦਾ ਫ਼ੈਨਜ ਨੂੰ ਕਾਫੀ ਇੰਤਜ਼ਾਰ ਰਹਿੰਦਾ ਹੈ।

ਨੈਨਾ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਦੇ ਕਰੀਬ ਫੌਲੋਅਰਜ਼ ਹਨ।

ਨੈਨਾ ਨੇ ਸਾਲ 2017 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

ਉਦੋਂ ਤੋਂ ਨੈਨਾ ਗਾਂਗੁਲੀ ਕਈ ਵੈੱਬ ਸੀਰੀਜ਼ 'ਚ ਕੰਮ ਕਰ ਚੁੱਕੀ ਹੈ।

ਨੈਨਾ ਗਾਂਗੁਲੀ ਨੇ ਤੇਲਗੂ ਸਿਨੇਮਾ 'ਚ ਕਾਫੀ ਛਾਪ ਛੱਡੀ ਹੈ।

ਨੈਨਾ ਦਾ ਨਾਂ ਸਾਊਥ ਦੀ ਸਭ ਤੋਂ ਹੌਟ ਅਭਿਨੇਤਰੀ 'ਚ ਵੀ ਸ਼ਾਮਲ ਹੈ।