AAP ਬਣੀ ਨੈਸ਼ਨਲ ਪਾਰਟੀ, TMC, NCP ਅਤੇ CPI ਨੂੰ ਝਟਕਾ



ਚੋਣ ਕਮਿਸ਼ਨ ਨੇ 'ਆਪ' ਨੂੰ ਨੈਸ਼ਨਲ ਪਾਰਟੀ ਦਾ ਦਰਜਾ ਦਿੱਤਾ ਹੈ



ਦਿੱਲੀ, ਗੋਆ, ਪੰਜਾਬ ਅਤੇ ਗੁਜਰਾਤ ਵਿੱਚ 'ਆਪ' ਦੇ ਪ੍ਰਦਰਸ਼ਨ ਦੇ ਆਧਾਰ 'ਤੇ ਰਾਸ਼ਟਰੀ ਪਾਰਟੀ ਦਾ ਦਰਜਾ



ਮਮਤਾ ਬੈਨਰਜੀ ਦੀ ਟੀਐਮਸੀ ਨੇ ਵੀ ਨੈਸ਼ਨਲ ਪਾਰਟੀ ਦਾ ਦਰਜਾ ਗੁਆ ਦਿੱਤਾ ਹੈ



ਚੋਣ ਕਮਿਸ਼ਨ ਨੇ ਸ਼ਰਦ ਪਵਾਰ ਦੀ ਐਨਸੀਪੀ ਤੋਂ ਨੈਸ਼ਨਲ ਪਾਰਟੀ ਦਾ ਦਰਜਾ ਖੋਹ ਲਿਆ ਹੈ



CPI ਵੀ ਹੁਣ ਰਾਸ਼ਟਰੀ ਪਾਰਟੀ ਨਹੀਂ ਰਹੀ



ਮਨੀਪੁਰ ਵਿੱਚ ਪੀਡੀਏ, ਪੁਡੂਚੇਰੀ ਵਿੱਚ ਪੀਐਮਕੇ, ਬੰਗਾਲ ਵਿੱਚ ਆਰਐਸਪੀ ਅਤੇ ਮਿਜ਼ੋਰਮ ਵਿੱਚ ਐਮਪੀਸੀ ਨੇ ਰਾਜ ਪਾਰਟੀ ਦਾ ਦਰਜਾ ਖ਼ਤਮ



ਆਂਧਰਾ ਪ੍ਰਦੇਸ਼ ਵਿੱਚ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਪਾਰਟੀ ਬੀਆਰਐਸ ਤੋਂ ਰਾਜ ਪੱਧਰੀ ਪਾਰਟੀ ਦਾ ਦਰਜਾ ਖ਼ਤਮ



ਚੋਣ ਕਮਿਸ਼ਨ ਨੇ ਜੈਅੰਤ ਚੌਧਰੀ ਦੀ ਆਰਐੱਲਡੀ ਤੋਂ ਸੂਬਾ ਪਾਰਟੀ ਦਾ ਦਰਜਾ ਖੋਹ ਲਿਆ



ਹੁਣ ਭਾਜਪਾ, ਕਾਂਗਰਸ, ਬਸਪਾ, ਸੀਪੀਆਈ (ਐਮ), ਐਨਪੀਪੀ ਅਤੇ ਆਪ ਰਾਸ਼ਟਰੀ ਪਾਰਟੀਆਂ