Navratri Kanya Pujan: ਨਵਰਾਤਰੀ ਵਿੱਚ ਕੰਨਿਆਵਾਂ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਸਾਨੂੰ ਨੌਂ ਕੰਨਿਆਵਾਂ ਨੂੰ ਘਰ ਬੁਲਾ ਕੇ ਭੇਟ ਦੇਣੀ ਚਾਹੀਦੀ ਹੈ। ਇਸ ਨਾਲ ਮਾਤਾ ਰਾਣੀ ਦੀ ਕਿਰਪਾ ਵੀ ਹੁੰਦੀ ਹੈ ਅਤੇ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।