ਨੀਰੂ ਬਾਜਵਾ ਪੰਜਾਬੀ ਸਿਨੇਮਾ ਦਾ ਮਸ਼ਹੂਰ ਚਿਹਰਾ ਹੈ ਫੈਨਜ਼ ਨੀਰੂ ਦੀ ਖੂਬਸੂਰਤੀ ਦੇ ਨਾਲ-ਨਾਲ ਉਸ ਦੀ ਅਦਾਕਾਰੀ ਦੇ ਵੀ ਕਾਇਲ ਹਨ ਨੀਰੂ ਆਪਣੀ ਆਉਣ ਵਾਲੀ ਫਿਲਮ ਲੌਂਗ ਲਾਚੀ 2 ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚ ਚੁੱਕੀ ਹੈ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਹਨ ਤਸਵੀਰਾਂ 'ਚ ਨੀਰੂ ਰਾਜਸਥਾਨ ਦੇ ਇਕ ਘਰ ਦੀ ਛੱਤ 'ਤੇ ਬੈਠੀ ਕਾਫੀ ਪੀਤੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਸ਼ੇਅਰ ਕਰਦੇ ਹਨ ਨੀਰੂ ਨੇ ਲਿਖਿਆ ਕਿ ਅਗਲੇ 30 ਦਿਨਾਂ ਲਈ ਘਰ…ਕੌਫੀ ਆਊਟ ਫਿਟ ਪਹਿਨੇ ਨੀਰੂ ਕਾਫੀ ਫਿਟ ਵੀ ਲੱਗ ਰਹੇ ਹਨ ਨੀਰੂ ਬਾਜਵਾ ਆਪਣੇ-ਆਪਣੇ ਆਪ ਨੂੰ ਬਹੁਤ ਫਿਟ ਰੱਖਦੀ ਹੈ